Traffic Awareness Seminar

Traffic Awareness Seminar

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਦੋਆਬਾ ਗਰੁੱਪ ਆਫ ਕਾਲਜ, ਛੋਕਰਾਂ ਵਿਖੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ, ਸਾਈਬਰ ਸੁਰੱਖਿਆ, ਨਸ਼ਿਆਂ ਤੋਂ ਬਚਣ ਅਤੇ ਮਹਿਲਾ ਹੈਲਪ ਡੈਸਕ (112,181,1098) ਆਦਿ ਬਾਰੇ ਜਾਗਰੂਕਤ ਕੀਤਾ ਗਿਆ। Shaheed Bhagat Singh Nagar #Police organized a #seminar to make students aware...